Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaṫaal. ਪ੍ਰਿਥਵੀ ਦੇ ਹੇਠਲਾ ਲੋਕ। nether world, under world, nether region/land. ਉਦਾਹਰਨ: ਸੁਣਿਐ ਦੀਪ ਲੋਅ ਪਾਤਾਲ ॥ Japujee, Guru Nanak Dev, 8:3 (P: 2).
|
SGGS Gurmukhi-English Dictionary |
[P. n.] Nether-world
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਨਾਮ/n. ਪ੍ਰਿਥਿਵੀ ਦੇ ਹੇਠਲਾ ਲੋਕ। 2. ਹੇਠਲੇ ਲੋਕਾਂ ਵਿੱਚੋਂ ਸੱਤਵਾਂ ਲੋਕ. “ਪਾਤਾਲ ਪੁਰੀਆ ਲੋਅ ਆਕਾਰਾ.” (ਮਾਰੂ ਸੋਲਹੇ ਮਃ ੩) ਦੇਖੋ- ਸਪਤ ਪਾਤਾਲ। 3. ਦੇਖੋ- ਸਵੈਯੇ ਦਾ ਰੂਪ 27. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|