Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaṫisaah. ਤਖਤ ਦਾ ਮਾਲਕ, ਰਾਜਾ, ਸੁਲਤਾਨ, ਬਾਦਸ਼ਾਹ। empror, king, monarch. ਉਦਾਹਰਨ: ਸੁਣਿਐ ਸੇਖ ਪੀਰ ਪਾਤਿਸਾਹ ॥ Japujee, Guru Nanak Dev, 11:2 (P: 3).
|
SGGS Gurmukhi-English Dictionary |
[P. n.] King
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਾਤਿ ਸਾਹਿਬ, ਪਾਤਿ ਸਾਹਿਬੁ, ਪਾਤਿਸਾਹੁ) ਦੇਖੋ- ਪਾਤਸਾਹ ਅਤੇ ਪਾਦਸ਼ਾਹ. “ਸਚੀ ਤੇਰੀ ਕੁਦਰਤਿ, ਸਚੇ ਪਾਤਿਸਾਹ!” (ਵਾਰ ਆਸਾ) “ਪਾਤਿਸਾਹੁ ਛਤ੍ਰਸਿਰ ਸੋਊ.” (ਬਾਵਨ) “ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|