Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaṫisaahu. ਸੁਲਤਾਨ, ਬਾਦਸ਼ਾਹ। empror, king, monarch. ਉਦਾਹਰਨ: ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥ Raga Sireeraag 1, 7, 4:3 (P: 17).
|
Mahan Kosh Encyclopedia |
(ਪਾਤਿਸਾਹ, ਪਾਤਿ ਸਾਹਿਬ, ਪਾਤਿ ਸਾਹਿਬੁ) ਦੇਖੋ- ਪਾਤਸਾਹ ਅਤੇ ਪਾਦਸ਼ਾਹ. “ਸਚੀ ਤੇਰੀ ਕੁਦਰਤਿ, ਸਚੇ ਪਾਤਿਸਾਹ!” (ਵਾਰ ਆਸਾ) “ਪਾਤਿਸਾਹੁ ਛਤ੍ਰਸਿਰ ਸੋਊ.” (ਬਾਵਨ) “ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|