Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Paaṫee. 1. ਪਤੇ, ਪਤੀ। 2. ਗੋਤ, ਜਾਤੀ। 3. ਜਾਤ, ਭਾਈਆਂ ਦੀ ਪੰਗਤੀ, ਕੁਲ ਗੋਤਰ, ਇਜਤ। 4. ਪਤਲ, ਪਤਿਆਂ ਦੀ ਥਾਲੀ। 1. leaves. 2. linage. 3. honour. 4. plate made of leaves.
ਉਦਾਹਰਨਾ:
1. ਜਿਸੁ ਪਾਹਨ ਕਓੁ ਪਾਤੀ ਤੋਰੈ ਸੋ ਪਾਹਨ ਨਿਰਜੀਓੁ ॥ Raga Aaasaa, Kabir, 14, 1:2 (P: 479).
2. ਕਹਾ ਕਰਉ ਜਾਤੀ ਕਹ ਕਰਉ ਪਾਤੀ ॥ Raga Aaasaa, Naamdev, 3, 1:1 (P: 485).
3. ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥ Raga Dhanaasaree 4, 5, 3:2 (P: 668).
4. ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥ Raga Parbhaatee 1, 7, 3:1 (P: 1329).
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥ Raga Aaasaa, Kabir, 14, 1:1 (P: 479).

SGGS Gurmukhi-English Dictionary
1. leaves. 2. linage. 3. honor. 4. plate made of leaves.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਨਾਮ/n. ਪਤ੍ਰਿਕਾ. ਪਤ੍ਰੀ. ਚਿੱਠੀ. “ਸ੍ਰੀ ਅਰਜਨ ਪਾਤੀ ਜੁ ਪਠਾਈ.” (ਗੁਪ੍ਰਸੂ) 2. ਪਤ੍ਰ. ਦਲ. ਪੱਤਾ. “ਪਾਤੀ ਤੋਰੈ ਮਾਲਿਨੀ.” (ਆਸਾ ਕਬੀਰ) 3. ਪੰਕ੍ਤਿ. ਪਾਂਤਿ. ਕੁਲ. ਗੋਤ੍ਰ. “ਤੂ ਜਾਤਿ ਮੇਰੀ ਪਾਤੀ.” (ਰਾਮ ਮਃ ੫) 4. ਪ੍ਰਤਿਸ਼੍ਠਾ. ਮਾਨ. ਇੱਜ਼ਤ. “ਨਾਨਕ ਹਰਿ ਰਾਖੀ ਪਾਤੀ.” (ਧਨਾ ਮਃ ੫) 5. ਪਤੀ. ਸ੍ਵਾਮੀ. “ਤੁਹੀਂ ਨਿਰੰਜਨੁ ਕਮਲਾਪਾਤੀ.” (ਧਨਾ ਸੈਣ) ਕਮਲਾ (ਲਕ੍ਸ਼ਮੀ) ਪਤਿ। 6. ਸੰ. ਵਿ. ਡਿਗਣ ਵਾਲਾ. पातिन्. “ਸੋ ਨਰਕਪਾਤੀ ਹੋਵਤ ਸੁਆਨੁ.” (ਸੁਖਮਨੀ) 7. ਪਾਤੀਂ. ਪਾਤ੍ਰਾਂ ਨੇ. ਅਧਿਕਾਰੀਆਂ ਨੇ. “ਹਰਿ ਜਪਿਓ ਊਤਮ ਪਾਤੀ.” (ਧਨਾ ਮਃ ੪) 8. ਸੰ. पात्रिन्- ਪਾਤ੍ਰੀ. ਪਾਤ੍ਰ ਵਾਲਾ. “ਮੌਨਿ ਭਇਓ ਕਰਪਾਤੀ ਰਹਿਓ.” (ਸੋਰ ਅ: ਮਃ ੫) ਦੇਖੋ- ਕਰਪਾਤੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits