Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paan⒤. 1. ਕਪੜੇ ਨੂੰ ਉਣਨ ਲਗਿਆ ਲਾਈ ਜਾਂਦੀ ਮਾਇਆ। 2. ਪੀਣਾ। 1. starch which is applied to the thread before weaving. 2. partake, drink. ਉਦਾਹਰਨਾ: 1. ਤੂਟੇ ਤਾਗੇ ਨਿਖੁਟੀ ਪਾਨਿ ॥ Raga Gond, Kabir, 6, 1:1 (P: 871). 2. ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ Salok, Kabir, 233:1 (P: 1377).
|
Mahan Kosh Encyclopedia |
ਦੇਖੋ- ਪਾਣਿ ਅਤੇ ਪਾਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|