Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaraavaar. ਉਰਲਾ ਤੇ ਪਰਲਾ ਕੰਢਾ, ਹਦ ਬੰਨਾ, ਵਿਸਤਾਰ ਦਾ ਅੰਤ, ਸੀਮਾ। end, bound. ਉਦਾਹਰਨ: ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ Raga Gaurhee 5, Sukhmanee 10ਸ:1 (P: 275).
|
English Translation |
n.m. farthest limits, expanse, complete knowledge, extent or vastness.
|
Mahan Kosh Encyclopedia |
ਸੰ. ਨਾਮ/n. ਪਾਰਵਾਰ. ਪਰਲਾ ਅਤੇ ਉਰਲਾ ਕਿਨਾਰਾ. ਹੱਦ. ਸੀਮਾ. “ਨਾਨਕ ਅੰਤ ਨ ਜਾਪਨੀ ਹਰਿ ਤਾਕੇ ਪਾਰਾਵਾਰ.” (ਵਾਰ ਆਸਾ) 2. ਪਰਲੋਕ ਅਤੇ ਇਹ ਲੋਕ। 3. ਸਮੁੰਦਰ. “ਪਾਰਾਵਾਰ ਲਗ ਫੈਲੀ ਜੀਤ ਸ਼ਮਸ਼ੇਰ ਕੀ.” (ਕਵਿ ੫੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|