| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Paaraavaar⒰. ਉਰਲਾ ਤੇ ਪਰਲਾ ਕੰਢਾ, ਹਦ ਬੰਨਾ, ਵਿਸਤਾਰ ਦਾ ਅੰਤ, ਸੀਮਾ। end, bound, yonder shore. ਉਦਾਹਰਨ:
 ਲਿਖੁ ਨਾਮੁ ਸਾਲਾਹ ਲਿਖੁ ਲਿਖੁ ਅੰਤੁ ਨ ਪਾਰਾਵਾਰੁ ॥ Raga Sireeraag 1, 6, 1:3 (P: 16).
 ਉਦਾਹਰਨ:
 ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥ Raga Sireeraag 3, 57, 4:3 (P: 36).
 | 
 
 | SGGS Gurmukhi-English Dictionary |  | end, bound, yonder shore. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |