Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaræ. ਪਾਰ ਕਰ, ਪਾਰਲੇ ਕੰਢੇ ਲਾ। 1. ਪਾਰ ਕਰ, ਪਾਰਲੇ ਕੰਢੇ ਲਾ। 2. ਪਾਰਾਵਾਰ, ਹਦਬੰਨਾ। 1. deliver (from darkness), spiritually enlighten. 2. limit. ਉਦਾਹਰਨਾ: 1. ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥ Raga Saarang 5, 52, 1:2 (P: 1214). 2. ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥ Raga Kaanrhaa 5, 20, 1:1 (P: 1302).
|
SGGS Gurmukhi-English Dictionary |
1. xxx. 2. xxx.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਾਲੈ. ਪਾਲਦਾ ਹੈ. “ਜਿਉ ਜਾਨਹਿ ਤਿਉ ਪਾਰੈ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|