Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paaraᴺgaṫ⒤. ਪਾਰ ਪੁਜਾ ਭਾਵ ਮੁਕਤ। emancipated, who has achieved salvation. ਉਦਾਹਰਨ: ਨਾਨਕ ਸੋ ਪਾਰੰਗਤਿ ਹੋਇ ॥ Raga Raamkalee 1, Asatpadee 7, 4:6 (P: 878). ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥ (ਪੂਰੀ ਪੈਣੀ, ਕਬੂਲ ਹੋਣਾ). Raga Raamkalee, Balwand & Sata, 1:2 (P: 966).
|
SGGS Gurmukhi-English Dictionary |
emancipated, who has achieved spiritual enlightenment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪਰਮਗਤਿ. ਮੋਕ੍ਸ਼. “ਪਾਰੰਗਤਿ ਦਾਨ ਪੜੀਵਦੈ.” (ਵਾਰ ਰਾਮ ੩) ਮੁਕਤਿਦਾਨ ਗੁਰੂ ਦੇ ਦਰ ਤੋਂ ਪੈਂਦਾ (ਮਿਲਦਾ) ਹੈ। 2. ਪਾਰ ਪਹੁਚਣਾ. ਪਾਰ ਪੁੱਜਣਾ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|