Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paalan. 1. ਪਾਲਣ ਹਾਰ। 2. ਪੰਘੂੜਾ, ਪਾਲਨਾ। 3. ਪਾਲਣਾ ਹੋਣੀ। 1. protector, sustainer. 2. cradle. 3. sustained. ਉਦਾਹਰਨਾ: 1. ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ Raga Goojree 5, Asatpadee 1, 5:1 (P: 507). 2. ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥ Raga Raamkalee, Naamdev, 1, 4:1 (P: 972). 3. ਜੈਸੇ ਪਾਲਨ ਸਰਨਿ ਸੇਂਘ ॥ Raga Maalee Ga-orhaa 5, 3, 2:4 (P: 987).
|
SGGS Gurmukhi-English Dictionary |
1. protector, sustainer. 2. cradle. 3. sustained.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਪਰਵਰਿਸ਼. ਰਕ੍ਸ਼ਣ. “ਪਾਲਹਿ ਅਕਿਰਤਘਨਾ.” (ਬਿਹਾ ਛੰਤ ਮਃ ੫) “ਪਾਲੇ ਬਾਲਕ ਵਾਂਗਿ.” (ਵਾਰ ਰਾਮ ੨ ਮਃ ੫) 2. ਹਿੰ. ਪਲਨਾ. ਝੂਲਾ. “ਬਾਲਕ ਪਾਲਨ ਪਉਢੀਅਲੇ.” (ਰਾਮ ਨਾਮਦੇਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|