Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paalaa. 1. ਪਾਲਣਾ ਕੀਤੀ, ਪਾਲਿਆ। 2. ਸੀਤ, ਠੰਡ, ਸਰਦੀ। 3. ਪਾਲਿਆ, ਪਾਲਣਾ ਕੀਤੀ। 4. ਪੱਲੇ। 1. nourished. 2. cold, frost. 3. cherishes, nourishes. 4. skirt, border of skirt. ਉਦਾਹਰਨ: ਮਾਤ ਗਰਭ ਮਹਿ ਤੁਮ ਹੀ ਪਾਲਾ ॥ Raga Maajh 5, Asatpadee 37, 5:2 (P: 132). 2. ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥ Raga Maajh 1, Vaar 9ਸ, 1, 4:1 (P: 142). ਪਾਲਾ ਤਾਊ ਕਛੂ ਨ ਬਿਆਪੈ ਰਾਮ ਨਾਮ ਗੁਨ ਗਾਇ ॥ (ਭਾਵ ਡਰ, ਭਉ). Raga Aaasaa 5, 31, 1:1 (P: 378). 3. ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥ Raga Sorath 5, 58, 1:2 (P: 623). 4. ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ ॥ Raga Parbhaatee 5, Asatpadee 2, 8:2 (P: 1348).
|
SGGS Gurmukhi-English Dictionary |
1. nourished. 2. cold, frost. 3. cherishes, nourishes. 4. skirt, border of skirt.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪਾਲਨ ਕੀਤਾ. ਪਾਲਿਆ. “ਮਾਤਗਰਭ ਮਹਿ ਤੁਮਹੀ ਪਾਲਾ.” (ਮਾਝ ਅ: ਮਃ ੫) 2. ਪੱਲਾ. ਲੜ. “ਗੁਰ ਕਾ ਬਚਨੁ ਤਿਨਿ ਬਾਧਿਓ ਪਾਲਾ.” (ਪ੍ਰਭਾ ਅ: ਮਃ ੫) 3. ਸੰ. ਪ੍ਰਾਲੇਯ. ਨਾਮ/n. ਹਿਮ. ਬਰਫ਼। 4. ਸਰਦੀ. ਠੰਢ. “ਪਾਲਾ ਕਕਰੁ ਵਰਫ ਬਰਸੈ.” (ਸੂਹੀ ਅ: ਮਃ ੪) ਦੇਖੋ- ਪਾਲਾਕਕਰੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|