Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paavak. ਜੋ ਪਵਿਤਰ ਕਰੇ, ਅਗਨੀ। which chastise, fire. ਉਦਾਹਰਨ: ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥ Raga Gaurhee 5, Sukhmanee 8, 1:10 (P: 272). ਪਾਵਕ ਤੋਅ ਅਸਾਧ ਘੋਰੰ ਅਗਮ ਤੀਰ ਨਹ ਲੰਘਨਹ ॥ (ਤ੍ਰਿਸ਼ਨਾ ਰੂਪੀ ਅੱਗ). Salok Sehaskritee, Gur Arjan Dev, 58:4 (P: 1359).
|
SGGS Gurmukhi-English Dictionary |
which chastise, fire.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਨਾਮ/n. ਜੋ ਪਵਿਤ੍ਰ ਕਰੇ, ਅਗਿਨਿ. ਅੱਗ. “ਜਿਹ ਪਾਵਕ ਸੁਰ ਨਰ ਹੈਂ ਜਾਰੇ.” (ਗਉ ਕਬੀਰ) 2. ਬਿਜਲੀ ਦੀ ਆਂਚ। 3. ਭਲਾਵੇ ਦਾ ਬਿਰਛ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|