Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paavṇaa. 1. ਪ੍ਰਾਪਤ ਕਰਨਾ, ਪਾਉਣਾ। 2. ਪਾਇਆ ਜਾਣਾ, ਪੈਣਾ। 1. obtain, get. 2. put, cast. ਉਦਾਹਰਨਾ: 1. ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥ Raga Sireeraag 3, 34, 1:3 (P: 26). ਉਦਾਹਰਨ: ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥ (ਭਾਵ ਖੜਾ ਕਰਨਾ). Raga Vadhans 1, Chhant 1, 3:2 (P: 566). 2. ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥ Raga Maaroo 5, Solhaa 14, 6:3 (P: 1086). ਉਦਾਹਰਨ: ਅਕਿਰਤ ਘਣੈ ਕਉ ਰਖੈ ਨਾ ਕੋਈ ਨਰਕ ਘੋਰ ਮਹਿ ਪਾਵਣਾ ॥ (ਭਾਵ ਸੁਟਣਾ). Raga Maaroo 5, Solhaa 14, 7:3 (P: 1086).
|
Mahan Kosh Encyclopedia |
ਕ੍ਰਿ. ਪ੍ਰਾਪਣ. ਪ੍ਰਾਪਤ ਕਰਨਾ. ਪਾਉਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|