Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paavaṫ. 1. ਪ੍ਰਾਪਤ ਕਰਦਾ, ਪਾਉਂਦਾ। 2. ਪਾਏ, ਸਕਿਆ, ਲਏ। 1. allowed to; suffer. 2. learnt; could not. ਉਦਾਹਰਨਾ: 1. ਸੰਗਿ ਬੈਠਨੋ ਕਹੀ ਨ ਪਾਵਤ ਹੁਣਿ ਸਗਲ ਚਰਣ ਸੇਵਈ ॥ Raga Aaasaa 5, 124, 2:2 (P: 402). ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥ Raga Aaasaa 9, 1, 1:1 (P: 411). 2. ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥ (ਸਿਖ ਪਾਇਆ/ਲਏ ਹਨ). Raga Saarang 5, 9, 3:1 (P: 1205). ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ ॥ (ਪਾਂਦਾ, ਸਕਦਾ). Raga Saarang 5, 31, 1:2 (P: 1210).
|
SGGS Gurmukhi-English Dictionary |
[Var.] From Pâvana
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪ੍ਰਾਪਤ ਕਰਦਾ। 2. ਪੈਂਦਾ. ਪੜਤਾ. “ਫੂਲਿ ਫੂਲਿ ਕਿਆ ਪਾਵਤ ਹੇ?” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|