Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paasaaraa. ਖਿਲਾਰਾ, ਵਿਸਤਾਰ, ਖਿਲਾਰ। expanse. ਉਦਾਹਰਨ: ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥ (ਲੈਣਾ/ਦੇਣ ਦਾ ਪਾਸਾਰ/ਵਪਾਰ). Raga Maajh 3, Asatpadee 11, 7:1 (P: 116). ਉਦਾਹਰਨ: ਸਾਂਗੁ ਉਤਾਰਿ ਥੰਮੑਿਓ ਪਾਸਾਰਾ ॥ (ਭਾਵ ਸ੍ਰਿਸ਼ਟੀ, ਬ੍ਰਹਮੰਡ). Raga Soohee 5, 1, 1:3 (P: 736). ਉਦਾਹਰਨ: ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ॥ Raga Soohee 3, Asatpadee 2, 7:2 (P: 754).
|
SGGS Gurmukhi-English Dictionary |
expanse.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪ੍ਰਸਾਰ. ਵਿਸ੍ਤਾਰ. ਫੈਲਾਉ. “ਅੰਤਰਿ ਜੋਤਿ ਪਰਗਟ ਪਾਸਾਰਾ.” (ਮਾਝ ਅ: ਮਃ ੩) 2. ਭਾਵ- ਵਪਾਰ. ਲੈਣ ਦੇਣ ਦਾ ਫੈਲਾਉ. “ਮਨਮੁਖ ਖੋਟੀ ਰਾਸਿ, ਖੋਟਾ ਪਾਸਾਰਾ.” (ਮਾਝ ਅ: ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|