Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paasaar⒰. ਖਿਲਾਰ, ਵਿਸਤਾਰ। display, manifest, extension. ਉਦਾਹਰਨ: ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥ Raga Sireeraag 5, 95, 4:1 (P: 51). ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥ (ਪ੍ਰਤਖ ਖਿਲਾਰ). Raga Bihaagarhaa 4, Vaar 21:2 (P: 556).
|
Mahan Kosh Encyclopedia |
ਦੇਖੋ- ਪਾਸਾਰ 2। 2. ਪ੍ਰਸਾਰ (ਵਿਸ੍ਤਾਰ) ਵਾਲਾ. “ਆਪੇ ਸੂਖਮ ਭਾਲੀਐ, ਆਪੇ ਪਾਸਾਰੁ.” (ਮਃ ੩ ਵਾਰ ਬਿਹਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|