Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paahan. ਪਥਰ, ਪਥਰ ਦੀ ਮੂਰਤੀ । stone, stone god. ਉਦਾਹਰਨ: ਜਿਸੁ ਸਿਮਰਤ ਡੂਬਤ ਪਾਹਨ ਤਰੇ ॥ Raga Gaurhee 5, 90, 3:4 (P: 103). ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥ (ਪਥਰ ਦੀ ਮੂਰਤੀ). Raga Aaasaa, Kabir, 14, 1:2 (P: 479). ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥ (ਜੜ੍ਹ ਬੁੱਧੀ ਵਾਲੇ, ਪੱਥਰ). Raga Nat-Naraain 4, Asatpadee 2, 1:2 (P: 981).
|
SGGS Gurmukhi-English Dictionary |
stone, stone god.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. same as ਪੱਥਰ.
|
Mahan Kosh Encyclopedia |
(ਪਾਹਣੁ) ਸੰ. ਪਾਸ਼ਾਣ. ਸਿੰਧੀ. ਪਾਹਣੁ. ਨਾਮ/n. ਪੱਥਰ. “ਗਲ ਮਹਿ ਪਾਹਣੁ ਲੈ ਲਟਕਾਵੈ.” (ਸੂਹੀ ਮਃ ੫) “ਜਿਸ ਪਾਹਨ ਕਉ ਪਾਤੀ ਤੋਰੈ, ਸੋ ਪਾਹਨ ਨਿਰਜੀਉ.” (ਆਸਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|