Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paahu. 1. ਪਵੋ, ਪੈ ਜਾਉ। 2. ਲਾਗ। 3. ਪਾ ਦਿਓ, ਪਾਓ। 1. fall on, take to. 2. detergent. 3. put, be engaged. ਉਦਾਹਰਨਾ: 1. ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥ Raga Sireeraag 5, 77, 1:3 (P: 44). 2. ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥ Raga Aaasaa 1, Vaar 11, Salok, 1, 1:5 (P: 468). 3. ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ (ਭਾਵ ਲਗ ਜਾਉ). Raga Sorath 4, Vaar 22, Salok, 3, 1:2 (P: 651). ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥ Raga Bilaaval 4, Vaar 7:3 (P: 852).
|
SGGS Gurmukhi-English Dictionary |
[Var.] From Pâhâ
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਪਾਹ 3. “ਸਰਮੁ ਪਾਹੁ ਤਨਿ ਹੋਇ.” (ਵਾਰ ਆਸਾ) 2. ਪੜ. ਪੈ. “ਗੁਰ ਕੀ ਚਰਣੀ ਪਾਹੁ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|