Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pi-aaraa. ਪ੍ਰਿਯ, ਜਿਸ ਨਾਲ/ਨੂੰ ਪਿਆਰ ਕੀਤਾ ਜਾਏ। beloved. ਉਦਾਹਰਨ: ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥ Raga Sireeraag 1, 20, 1:1 (P: 21).
|
English Translation |
adj.m. dear, sweetheart beloved, apple of one's eye, loveable, fancied, pleasing, attractive, desirable; beautiful; n.m. lover, paramour; dear one.
|
Mahan Kosh Encyclopedia |
(ਪਿਆਰੜਾ) ਵਿ. ਪ੍ਰਿਯ. ਪ੍ਰਿਯਤਰ. ਪ੍ਯਾਰ ਵਾਲਾ, ਪ੍ਰੀਤ ਵਾਲਾ. “ਜੇ ਕਰ ਗਹਹਿ ਪਿਆਰੜੇ!” (ਵਾਰ ਗਉ ੨ ਮਃ ੫) “ਪਿਆਰੇ! ਤੂ ਮੇਰੋ ਸੁਖਦਾਤਾ.” (ਸੋਰ ਮਃ ੫) ਦੇਖੋ- ਪ੍ਯਾਰਾ। 2. ਭਾਈ ਪਿਆਰਾ ਰੰਧਾਵਾ, ਜਿਸ ਨੂੰ ਸੁਪਾਤ੍ਰ ਜਾਣਕੇ ਬਾਬਾ ਬੁੱਢਾ ਜੀ ਨੇ ਗਵਾਲੀਅਰ ਗੁਰੂ ਹਰਿਗੋਬਿੰਦ ਜੀ ਪਾਸ ਜਾਣ ਸਮੇ ਹਰਿਮੰਦਰ ਦੀ ਸੇਵਾ ਸੌਂਪੀ. ਇਸ ਦੀ ਵੰਸ਼ ਵਿੱਚ ਕਈ ਸੱਜਨ ਅਰਦਾਸੀਏ ਦੀ ਸੇਵਾ ਕਰਦੇ ਆਏ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|