Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pi-aari-aa. 1. ਹੇ ਮੇਰੇ ਪਿਆਰੇ। 2. ਪਿਆਰ ਕੀਤਾ ਹੈ। 3. ਪਿਆਰੇ ਨੂੰ। 4. ਪਿਆਰਿਆਂ ਨੂੰ। 5. ਪਿਆਰੇ। 1. O my beloved. 2. who have loved; loves. 3. the beloved. 4. on beloveds. 5. beloved; who loved. ਉਦਾਹਰਨਾ: 1. ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥ Raga Sireeraag 1, 17, 1:1 (P: 20). 2. ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥ Raga Sireeraag 4, Vaar 11, Salok, 3, 1:4 (P: 86). ਉਦਾਹਰਨ: ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥ (ਪਿਆਰ ਕਰਦੀ ਹੈ). Raga Bihaagarhaa 4, Vaar 5, Salok, 3, 2:2 (P: 550). 3. ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥ Raga Gaurhee 4, Vaar 20ਸ, 4, 2:1 (P: 311). 4. ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥ Raga Soohee 5, Chhant 3, 1:3 (P: 778). ਜਾਣਿਆ ਅਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥ (ਪਿਆਰਿਆ ਉਪਰ). Raga Raamkalee 3, Anand, 7:2 (P: 917). 5. ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥ Raga Raamkalee 5, Vaar 19:7 (P: 964). ਤਿਨਾ ਪਿਆਰਿਆ ਭਾਈਆ ਅਗੈ ਦਿਤਾ ਬੰਨੑਿ ॥ (ਪਿਆਰ ਕਰਨ ਵਾਲਿਆ). Salok, Farid, 100:4 (P: 1383).
|
|