Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pi-aaree. 1. ਜਿਸ ਨੂੰ ਪਿਆਰ ਕੀਤਾ ਜਾਵੇ, ਪਿਆਰ ਯੋਗ ਲਗਨ ਵਾਲੀ, ਪਿਆਰ ਦੀ ਪਾਤਰ। 2. ਹੇ ਪਿਆਰੀ। 3. ਪਿਆਰ ਕਰਦੇ ਹਨ। 1. beloved. 2. O my beloved!. 3. love.
ਉਦਾਹਰਨਾ:
1. ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥ Raga Maajh 4, 7, 4:2 (P: 96).
ਉਦਾਹਰਨ:
ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ ॥ Raga Aaasaa, Kabir, 4, 4:2 (P: 476).
2. ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥ (ਹੇ ਪਿਆਰੀ ਜੀਭ). Raga Gaurhee 5, 144, 1:2 (P: 194).
3. ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥ Raga Vadhans 3, Chhant 3, 4:5 (P: 569).
ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥ Raga Vadhans 4, Vaar 9:4 (P: 589).

English Translation
adj.f. dear, sweetheart beloved, loveable, fancied, pleasing, attractive, desirable; beautiful.

Mahan Kosh Encyclopedia

ਵਿ. ਪ੍ਰਿਯਾ. ਪਿਆਰੀ ਲੱਗਣ ਵਾਲੀ. “ਸੰਗਤਿ ਸਾਧ ਪਿਆਰੀ.” (ਸੋਰ ਮਃ ੫) 2. ਨਾਮ/n. ਪ੍ਰਿਯਤਾ. ਮੁਹੱਬਤ. “ਹਰਿ ਦੀਜੈ ਨਾਮ ਪਿਆਰੀ ਜੀਉ.” (ਸੋਰ ਮਃ ੧) 3. ਪਿਆਰੇ ਦਾ. ਪ੍ਰਿਯ ਦਾ. “ਅੰਮ੍ਰਿਤਰਸ ਪੀਵਹੁ ਪ੍ਰਭੁ ਪਿਆਰੀ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits