Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pi-aaré. 1. ਸੰਬੋਧਨ, ਹੇ ਪ੍ਰਿਯ। 2. ਜਿਸ ਨੂੰ ਪਿਆਰਾ ਕੀਤਾ ਜਾਵੇ, ਪ੍ਰਿਯ। 1. O my beloved!. 2. beloved. ਉਦਾਹਰਨਾ: 1. ਤੇਰੈ ਭਰੋਸੈ ਪਿਆਰੇ ਮੈ ਲਾਡ ਲਡਾਇਆ ॥ Raga Sireeraag 5, 97, 1:1 (P: 51). 2. ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥ Raga Sireeraag 5, Chhant 3, 1:5 (P: 80). ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ ॥ Raga Vadhans 1, Alaahnneeaan 3, 7:3 (P: 581).
|
Mahan Kosh Encyclopedia |
ਪਿਲਾਵੇ. ਪਾਨ ਕਰਾਵੇ। 2. ਸੰਬੋਧਨ. ਹੇ ਪ੍ਰਿਯ! “ਪਿਆਰੇ, ਇਨਬਿਧਿ ਮਿਲਣੁ ਨ ਜਾਈ.” (ਸੋਰ ਅ: ਮਃ ੫) 3. ਪਿਆਰਾ ਦਾ ਬਹੁਵਚਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|