Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pi-aas. ਤ੍ਰਿਖਾ, ਪੀਣ ਦੀ ਇਛਾ, ਲੋਚਾ। thirst. ਉਦਾਹਰਨ: ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥ Raga Goojree 5, Sodar, 4, 2:1 (P: 10). ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ Raga Maajh 5, Baaraa Maaha-Maajh, 8:2 (P: 135).
|
SGGS Gurmukhi-English Dictionary |
[P. n.] Thirst, craving
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f thirst; fig. craving, yearning, strong or eager desire.
|
Mahan Kosh Encyclopedia |
ਸੰ. ਪਿਪਾਸਾ. ਨਾਮ/n. ਪੀਣ ਦੀ ਇੱਛਾ. ਤ੍ਰਿਖਾ. “ਪਿਆਸ ਨ ਜਾਇ ਹੋਰਤੁ ਕਿਤੈ.” (ਅਨੰਦੁ) 2. ਰੁਚੀ. ਚਾਹ. “ਜਿਨ ਹਰਿ ਹਰਿ ਸਰਧਾ ਹਰਿਪਿਆਸ.” (ਸੋਦਰੁ) 3. ਵਿ. ਪਿਪਾਸੁ. ਪਿਆਸਾ. ਤ੍ਰਿਖਾਤੁਰ. “ਫਿਰਤ ਪਿਆਸ ਜਿਉ ਤਲ ਬਿਨੁ ਮੀਨਾ.” (ਸੂਹੀ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|