Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pi-aasaa. 1. ਤ੍ਰਿਖਾਵੰਤ, ਲੋਚਾਵਾਨ, ਲੋਚਕ। 2. ਤ੍ਰਿਸ਼ਨਾ। 1. thirsty. 2. thirst. ਉਦਾਹਰਨਾ: 1. ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥ Raga Dhanaasaree 1, Solhaa 3, 4:1 (P: 13). 2. ਤਿਸ ਤੇ ਉਪਜੇ ਦੇਵ ਮੋਹਿ ਪਿਆਸਾ ॥ Raga Gaurhee 3, Asatpadee 4, 1:2 (P: 230). ਜਿਸ ਕਉ ਸਬਦੁ ਬਸਾਵੈ ਅੰਤਰਿ ਚੂਕੈ ਤਿਸਹਿ ਪਿਆਸਾ ॥ Raga Soohee, Kabir, 4, 3:1 (P: 793).
|
English Translation |
adj.m. thirsty.
|
Mahan Kosh Encyclopedia |
(ਪਿਆਸੀ) ਵਿ. ਪਿਪਾਸਾ ਵਾਲਾ, ਵਾਲੀ. ਤ੍ਰਿਖਾਤੁਰ. “ਦਰਸਨਪਿਆਸੀ ਦਿਨਸੁ ਰਾਤਿ.” (ਜੈਤ ਛੰਤ ਮਃ ੫) 2. ਪਿਆਵੇਗਾ. ਪਾਨ ਕਰਾਊ. “ਸੋ ਪੀਐ ਜਿਸੁ ਰਾਮੁ ਪਿਆਸੀ.” (ਸਾਰ ਪੜਤਾਲ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|