Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pir. 1. ਪਤੀ, ਭਰਤਾ। 2. ਪ੍ਰਭੂ ਪਤੀ। 3. ਪ੍ਰਿਯ, ਪਿਆਰੇ। 1. husband. 2. beloved Lord. 3. dear. ਉਦਾਹਰਨਾ: 1. ਜੇ ਲੋੜਹਿ ਵਹੁ ਕਾਮਣੀ ਨਹ ਮਿਲੀਐ ਪਿਰ ਕੂਰਿ ॥ Raga Sireeraag 1, 9, 1:2 (P: 17). ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥ Raga Sireeraag 1, 13, 1:1 (P: 18). 2. ਅੰਤਰਿ ਏਕ ਪਿਰ ਹਾਂ ॥ Raga Aaasaa 5, 157, 2:3 (P: 409). 3. ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥ Raga Maaroo 3, Solhaa 4, 7:2 (P: 1047).
|
SGGS Gurmukhi-English Dictionary |
[P. n.] Husband, beloved
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. husband, beloved.
|
Mahan Kosh Encyclopedia |
ਵਿ. ਪ੍ਰਿਯ. ਪਿਆਰਾ. “ਸੀਗਾਰੁ ਕਰੇ ਪਿਰ ਖਸਮੁ ਨ ਭਾਵੈ.” (ਮਾਰੂ ਸੋਲਹੇ ਮਃ ੩) 2. ਨਾਮ/n. ਪਤਿ. ਭਰਤਾ. “ਪਿਰ ਬਿਨੁ ਕਿਆ ਤਿਸੁ ਧਨ ਸੀਗਾਰਾ?” (ਮਾਰੂ ਸੋਲਹੇ ਮਃ ੧) 3. ਪਿੜ. ਅਖਾੜਾ. “ਮੱਲਹਿ ਕੀ ਪਿਰ ਸੋਭ ਧਰੇ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|