Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pir-thamee. ਧਰਤੀ, ਸ੍ਰਿਸ਼ਟੀ। world, universe. ਉਦਾਹਰਨ: ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥ Salok, Kabir, 137, 2 (P: 1371). ਛਤ੍ਰੁ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥ Sava-eeay of Guru Arjan Dev, haribans, 2:6 (P: 1409).
|
SGGS Gurmukhi-English Dictionary |
world, universe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਿਰਥਵੀ) ਨਾਮ/n. ਪ੍ਰਿਥਿਵੀ पृथिवी. ਫੈਲਣਵਾਲੀ. ਵਡੇ ਵਿਸ੍ਤਾਰ ਵਾਲੀ ਜ਼ਮੀਨ. ਭੂਮਿ. “ਛਤ੍ਰੁ ਸਿੰਘਾਸਨੁਪਿਰਥਮੀ ਗੁਰੁ ਅਰਜਨ ਕਉ ਦੇ ਆਇਉ.” (ਸਵੈਯੇ ਮਃ ੫ ਕੇ) 2. ਦੇਖੋ- ਪ੍ਰਿਥੁ 5. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|