Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piree. 1. ਪਤੀ, ਪ੍ਰੀਤਮ। 2. ਪਿਆਰੇ/ਪ੍ਰੀਤਮ ਦਾ। 1. beloved. 2. beloved Lord. ਉਦਾਹਰਨਾ: 1. ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥ Raga Sireeraag 5, Chhant 3, 13:1 (P: 80). 2. ਓਹਾ ਪ੍ਰੇਮ ਪਿਰੀ ॥ Raga Aaasaa 5, 143, 1:1 (P: 406). ਉਦਾਹਰਨ: ਪਿਰੀ ਮਿਲਾਵਾ ਜਾ ਥੀਆ ਸਾਈ ਸੁਹਾਵੀ ਰੁਤਿ ॥ (ਭਾਵ ਪ੍ਰਭੂ). Raga Goojree 5, Vaar 13, Salok, 5, 1:1 (P: 522).
|
Mahan Kosh Encyclopedia |
ਪ੍ਰਿਯ. ਪਿਆਰਾ। 2. ਪਤਿ। 3. ਪਿਆਰੇ ਦਾ. “ਅੰਤਰ ਪਿਰੀ ਪਿਆਰੁ.” (ਤੁਖਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|