Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piramm. 1. ਅਤਿ ਪਿਆਰਾ, ਜਿਸ ਨਾਲ ਪਿਆਰ ਕੀਤਾ ਜਾਵੇ। 2. ਪ੍ਰੇਮ। 1. beloved spouse. 2. Lord’s love. ਉਦਾਹਰਨਾ: 1. ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿੰਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥ Raga Maajh 4, 67, 4:2 (P: 174). 2. ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ Salok, Kabir, 239:1 (P: 1377).
|
SGGS Gurmukhi-English Dictionary |
[Var.] From Pirama
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪਿਰੰਮੁ) ਨਾਮ/n. ਪ੍ਰੇਮ. “ਜਿਸੁ ਲਾਗੀ ਪ੍ਰੀਤਿ ਪਿਰੰਮ ਕੀ.” (ਆਸਾ ਛੰਤ ਮਃ ੪) 2. ਦੇਖੋ- ਪ੍ਰਯਾਮ। 3. ਵਿ. ਪ੍ਰਿਯਤਮ. ਅਤਿ ਪਿਆਰਾ. “ਮੇਰੇ ਮਨਿ ਤਨਿ ਪ੍ਰੇਮ ਪਿਰੰਮ ਕਾ.” (ਵਡ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|