Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Piᴺjar. ਸਰੀਰ ਰੂਪੀ ਪਿੰਜਰਾ। skelton. ਉਦਾਹਰਨ: ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥ Raga Sireeraag 4, Vaar 15, Salok, 2, 1:2 (P: 89).
|
SGGS Gurmukhi-English Dictionary |
skelton.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. skeleton; ribs collectively.
|
Mahan Kosh Encyclopedia |
(ਪਿੰਜਰਾ) ਸੰ. पिञ्जर. ਵਿ. ਪੀਲਾ. ਜ਼ਰਦ। 2. ਸੰ. पञ्जर. ਪੰਜਰ. ਨਾਮ/n. ਪੰਛੀ ਦੇ ਰੱਖਣ ਦਾ ਪਿੰਜਰਾ. “ਤੂੰ ਪਿੰਜਰੁ ਹਉ ਸੂਅਟਾ ਤੋਰ.” (ਗਉ ਕਬੀਰ) 3. ਦੇਹ ਦਾ ਢਾਂਚਾ. ਹੱਡੀਆਂ ਦਾ ਕਰੰਗ (skelton). “ਕਾਗਾ! ਚੂੰਡਿ ਨ ਪਿੰਜਰਾ.” (ਸ. ਫਰੀਦ) 4. ਭਾਵ- ਦੇਹ. ਸ਼ਰੀਰ. “ਜਿਸ ਪਿੰਜਰ ਮੈ ਬਿਰਹਾ ਨਹੀ, ਸੋ ਪਿੰਜਰੁ ਲੈ ਜਾਰਿ.” (ਮਃ ੨ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|