Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pee. ਪਾਨ ਕਰਕੇ। drinking, quaffing. ਉਦਾਹਰਨ: ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥ Raga Sireeraag 1, Asatpadee 14, 7:3 (P: 62).
|
SGGS Gurmukhi-English Dictionary |
[P. v.] Drink
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਧਾ. ਪੀਣਾ, ਫੁੱਲਣਾ, ਵਧਣਾ। 2. ਕ੍ਰਿ. ਵਿ. ਪੀਕੇ. ਪਾਨ ਕਰਕੇ. “ਪੀ ਅੰਮ੍ਰਿਤੁ ਤ੍ਰਿਪਤਾਸਿਆ.” (ਬਿਲਾ ਮਃ ੫) 3. ਨਾਮ/n. ਪ੍ਰਿਯ ਪਤੀ. “ਸਾਧ ਸੰਗਿ ਨਾਨਕ ਪੀ ਕੀ ਰੇ.” (ਆਸਾ ਮਃ ੫) ਪਤੀ ਦੀ ਕਥਾ ਸਾਧੁਸੰਗ ਦ੍ਵਾਰਾ। 4. ਅਪਿ (ਪੁਨ:) ਬੋਧਕ ਭੀ ਪੀ ਸ਼ਬਦ ਹੋਇਆ ਕਰਦਾ ਹੈ. ਭਾਗੁਰਿ ਰਿਖੀ ਦੇ ਵ੍ਯਾਕਰਣ ਵਿੱਚ ਅਪਿ ਦੇ ਅਕਾਰ ਦਾ ਲੋਪ ਹੋਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|