Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Pee-ahi. 1. ਪੀਂਦੇ ਹਨ, ਪਾਨ ਕਰਦੇ ਹਨ। 2. ਪੀਵੇਂ। 1. drink. 2. you drink.
ਉਦਾਹਰਨਾ:
1. ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ Raga Maajh 1, Vaar 26, Salok, 1, 1:1 (P: 149).
2. ਪੀਅਹਿ ਤ ਪਾਣੀ ਆਣੀ ਮੀਰਾ ਖਾਹਿ ਤਾ ਪੀਸਣ ਜਾਉ ॥ Raga Maaroo 1, 6, 3:1 (P: 991).

Mahan Kosh Encyclopedia

ਪੀਵੇਂ. ਪਾਨ ਕਰੇਂ. “ਪੀਅਹਿ ਤ ਪਾਣੀ ਆਣੀ ਮੀਰਾ!” (ਮਾਰੂ ਮਃ ੧) ਜੇ ਤੂੰ ਪਾਣੀ ਪੀਵੇਂ। 2. ਪੀਅਹਿਂ. ਪੀਂਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits