Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puṫree. ਪੁਤਲੀ। puppet. ਉਦਾਹਰਨ: ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ Raga Gaurhee 5, 126, 3:1 (P: 206).
|
Mahan Kosh Encyclopedia |
(ਪੁਤਰਾ) ਸੰ. ਪੁੱਤਲ ਅਤੇ ਪੁੱਤਲਿਕਾ. ਨਾਮ/n. ਗੁੱਡੀ. ਪੂਤਲੀ। 2. ਭਾਵ- ਸ਼ਰੀਰ. “ਮਾਟੀ ਕੋ ਪੁਤਰਾ ਕੈਸੇ ਨਚਤ ਹੈ!” (ਆਸਾ ਕਬੀਰ) “ਪੰਚ ਤਤੁ ਕਰਿ ਪੁਤਰਾ ਕੀਨਾ.” (ਰਾਮ ਮਃ ੫) “ਪੁਤਰੀ ਤੇਰੀ ਬਿਧਿਕਰਿ ਥਾਟੀ.” (ਆਸਾ ਮਃ ੫) 3. ਅੱਖ ਦੀ ਧੀਰੀ (pupil). “ਨੈਨਨ ਕੀ ਪੁਤਰੀ ਦੋਊ ਹਾਰੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|