Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puṫree. 1. ਬੇਟੀ, ਲੜਕੀ, ਧੀ। 2. ਪੁਤਰਾਂ ਨੇ। 1. daughter. 2. sons. ਉਦਾਹਰਨਾ: 1. ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥ (ਭਾਵ ਲਛਮੀ). Raga Gaurhee 3, Asatpadee 2, 8:2 (P: 230). ਬੇਦ ਕੀ ਪੁਤ੍ਰੀ ਸਿੰਮ੍ਰਿਤ ਭਾਈ ॥ Raga Gaurhee, Kabir, 30, 1:1 (P: 329). 2. ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨੑ ਮੁਰਟੀਐ ॥ Raga Raamkalee, Balwand & Sata, Vaar 2:10 (P: 967).
|
SGGS Gurmukhi-English Dictionary |
1. daughter. 2. sons.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਬੇਟੀ. ਸੁਤਾ. “ਸਾਈ ਪੁਤ੍ਰੀ ਜਜਮਾਨ ਕੀ.” (ਆਸਾ ਪਟੀ ਮਃ ੩) 2. ਪੁੱਤਲਿਕਾ. ਪੁਤਲੀ. “ਕਿ ਸੋਵਰਣ ਪੁਤ੍ਰੀ.” (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। 3. ਅੱਖ ਦੀ ਧੀਰੀ। 4. ਪੁਤ੍ਰੀਂ. ਪੁਤ੍ਰਾਂ ਨੇ. “ਪੁਤ੍ਰੀ ਕਉਲੁ ਨ ਪਾਲਿਓ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|