Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Purkʰaa. 1. ਵਿਅਕਤੀਆਂ, ਜੀਵਾਂ। 2. ਪੁਰਖ। 3. ਆਦਮੀ, ਮਰਦ। 4. ਹੇ ਪੁਰਖ, ਹੇ ਮਨੁੱਖ, ਹੇ ਭਲੇ ਪੁਰਸ਼। 1. men. 2. being. 3. male. 4. O man!.
ਉਦਾਹਰਨਾ:
1. ਸਿਧਾ ਪੁਰਖਾ ਕੀਆ ਵਡਿਆਈਆ ॥ Raga Aaasaa 1, Sodar, 2, 3:2 (P: 9).
2. ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥ Raga Jaitsaree 4, 2, 4:1 (P: 697).
3. ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ ॥ Raga Raamkalee 1, 9, 3:1 (P: 879).
4. ਇਨ ਬਿਧਿ ਮਨੁ ਸਮਝਾਈਐ ਪੁਰਖਾ ਬਾਹੁੜਿ ਚੋਟ ਨ ਖਾਈਐ ॥ Raga Raamkalee, Guru Nanak Dev, Sidh-Gosat, 9:3 (P: 939).

.

© SriGranth.org, a Sri Guru Granth Sahib resource, all rights reserved.
See Acknowledgements & Credits