Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Purakʰ⒤. 1. ਪੁਰਖ ਨੇ। 2. ਹਰਿ/ਪ੍ਰਭੂ ਨੇ। 3. ਸ਼ਕਤੀਮਾਨ ਨੇ, ਸਮਰਥ ਨੇ। 1. Guru. 2. Lord. 3. Lord Master. ਉਦਾਹਰਨਾ: 1. ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥ Raga Sireeraag 5, 71, 4:1 (P: 42). 2. ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥ Raga Maajh 1, Vaar 24:2 (P: 149). 3. ਸਤਿਗੁਰ ਪੁਰਖਿ ਜਿ ਮਾਰਿਆ ਭ੍ਰਮਿ ਭ੍ਰਮਿਆ ਘਰੁ ਛੋਡਿ ਗਇਆ ॥ Raga Sorath 4, Vaar 27ਸ, 4, 2:1 (P: 653). ਹਉ ਨਿਰਗੁਣੁ ਢਾਢੀ ਬਖਸਿਓਨੁ ਪ੍ਰਭਿ ਪੁਰਖਿ ਵੇਦਾਵੈ ॥ Raga Maaroo 5, Vaar 9:8 (P: 1097).
|
Mahan Kosh Encyclopedia |
ਪੁਰਖ ਨੇ. “ਕਰਤੈਪੁਰਖਿ ਤਾਲੁ ਦਿਵਾਇਆ.” (ਸੋਰ ਮਃ ੫) ਕਤਰਾਪੁਰਖ (ਕਰਤਾਰ) ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|