Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Purab⒤. ਪਹਿਲਾਂ । earlier. ਉਦਾਹਰਨ: ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥ Raga Gaurhee 4, Vaar 16, Salok, 4, 1:7 (P: 309). ਹੇਤੇ ਪਲਚਾਈ ਪੁਰਬਿ ਕਮਾਈ ਮੇਟਿ ਨ ਸਕੈ ਕੋਈ ॥ (ਪਿਛਲੀ, ਪਹਿਲਾਂ ਦੀ). Raga Vadhans 3, Chhant 6, 2:3 (P: 571). ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥ (ਪਹਿਲਾਂ ਦਾ ਭਾਵ ਧੁਰ ਦਾ). Raga Malaar 5, Chhant 1, 4:5 (P: 1278).
|
SGGS Gurmukhi-English Dictionary |
earlier.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੂਰਵ ਕਾਲ ਮੇਂ. ਪਹਿਲਾਂ. “ਜੇਹਾ ਪੁਰਬਿ ਕਿਨੈ ਬੋਇਆ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|