Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Puᴺnee. 1. ਪੁੰਨ (ਸ਼੍ਰੇਸ਼ਟ ਕਰਮ) ਕਰਨ ਵਾਲਾ। 2. ਪੁਗੀ, ਪੂਰਨ ਹੋਈ। 1. virtuous. 2. completed. ਉਦਾਹਰਨਾ: 1. ਪੁੰਨੀ ਪਾਪੀ ਆਖਣੁ ਨਾਹਿ ॥ Japujee, Guru Nanak Dev, 20:7 (P: 4). 2. ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥ Raga Sireeraag 5, 92, 1:2 (P: 50).
|
SGGS Gurmukhi-English Dictionary |
[Var.] From Pumna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਪੁਨੀ) ਪੂਰਣ ਹੋਈ. “ਮਿਟਿਗਈ ਚਿੰਤ, ਪੁਨੀ ਮਨਆਸਾ.” (ਗਉ ਮਃ ੫) “ਮੁਹਲਤਿ ਪੁੰਨੀ ਚਲਣਾ.” (ਸ੍ਰੀ ਮਃ ੫) 2. ਪੁੰਨਾਂ ਕਰਕੇ. “ਪਾਈਐ ਵਡ ਪੁਨੀ ਮੇਰੇ ਮਨਾ.” (ਆਸਾ ਮਃ ੫) 3. ਪੁਨ੍ਯਵਾਨ. “ਪੁੰਨੀ ਪਾਪੀ ਆਖਣੁ ਨਾਹਿ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|