Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poocʰʰa-u. ਮੈਂ ਪੁਛਾਂ, ਦਰਿਆਫਤ ਕਰਾਂ। ask, enquire, consult. ਉਦਾਹਰਨ: ਕਿਸੁ ਹਉ ਸੇਵੀ ਕਿਆ ਜਪੁ ਕਰੀ ਸਤਗੁਰ ਪੂਛਉ ਜਾਇ ॥ Raga Sireeraag 3, 54, 1:1 (P: 34). ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥ (ਪੁਛਦਾ ਹਾਂ). Raga Raamkalee, Guru Nanak Dev, Sidh-Gosat, 6:1 (P: 938).
|
|