Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poojaa. 1. ਪੂਜਨ ਦੀ ਕ੍ਰਿਆ। 2. ਭਾਵ ਸਤਿਕਾਰ, ਸਨਮਾਨ। 3. ਪੂਜਿਆ ਹੈ। 1. worship. 2. worship, respect. 3. equal to. ਉਦਾਹਰਨਾ: 1. ਅਸੰਖ ਪੂਜਾ ਅਸੰਖ ਤਪ ਤਾਉ ॥ Japujee, Guru Nanak Dev, 17:2 (P: 3). 2. ਪੂਜਾ ਅਰਚਾ ਬੰਦਨ ਦੇਵਾ ਜੀਉ ॥ Raga Gaurhee 5, 167, 3:2 (P: 217). 3. ਆਪੇ ਆਪਿ ਨਿਰੰਜਨ ਪੂਜਾ ॥ Raga Maaroo 5, Solhaa 10, 11:2 (P: 1081).
|
SGGS Gurmukhi-English Dictionary |
1. worship. 2. worship, respect. 3. equal to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. worship, offering, prayers.
|
Mahan Kosh Encyclopedia |
ਨਾਮ/n. ਪੂਜਨ (ਅਰਚਨ) ਦੀ ਕ੍ਰਿਯਾ. ਸਨਮਾਨ. ਸੇਵਾ. “ਅਚੁਤ ਪੂਜਾ ਜੋਗ ਗੋਪਾਲ.” (ਬਿਲਾ ਮਃ ੫) 2. ਵ੍ਯੰਗ-ਤਾੜਨਾ. ਮਾਰ ਕੁਟਾਈ. “ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ.” (ਕ੍ਰਿਸਨਾਵ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|