Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poojæ. 1. ਪੂਜਦਾ/ਪੂਜਨ ਕਰਦਾ ਹੈ। 2. ਪੂਰੀ ਹੋਵੇ, ਪੁਗੇ। 3. ਪੁਜਦਾ, ਅਪੜਦਾ, ਤੁਲ ਹੋਣਾ। 1. worships. 2. fulfilled. 3. equal to. ਉਦਾਹਰਨਾ: 1. ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥ Raga Maajh 1, Vaar 20ਸ, 1, 2:4 (P: 147). ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥ (ਸ੍ਵਾਸ ਸ੍ਵਾਸ ਜਪੇ). Raga Malaar 1, Vaar 24, Salok, 1, 2:2 (P: 1289). 2. ਤਾ ਕੀ ਆਸ ਨ ਪੂਜੈ ਕਾਇ ॥ Raga Gaurhee 5, 134, 3:2 (P: 192). ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥ Funhe, Guru Arjan Dev, 21:1 (P: 1363). 3. ਰਾਮ ਨਾਮ ਸਰਿ ਅਵਰੁ ਨ ਪੂਜੈ ॥ Raga Raamkalee 1, Asatpadee 5, 1:3 (P: 905). ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥ Raga Raamkalee, Naamdev, 4, 1:2 (P: 973).
|
SGGS Gurmukhi-English Dictionary |
1. worships. 2. fulfilled. 3. equal to.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੂਜਨ ਕਰਦਾ ਹੈ। 2. ਤੁੱਲ ਹੁੰਦਾ ਹੈ. ਪੁਜਦਾ ਹੈ. “ਰਾਮਨਾਮ ਸਰਿ ਅਵਰੁ ਨ ਪੂਜੈ.” (ਰਾਮ ਅ: ਮਃ ੧) 3. ਖ਼ਤਮ ਹੋਵੇ. ਪੁੱਜੇ. “ਜਿਸ ਕੀ ਪੂਜੈ ਅਉਧ.” (ਫੁਨਹੇ ਮਃ ੫) 4. ਪੂਰਣ ਹੋਵੈ. “ਤਾ ਕੀ ਆਸ ਨ ਪੂਜੈ ਕਾਇ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|