Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pooṫ. 1. ਪੁੱਤਰ। 2. ਪਵਿੱਤਰ। 1. son. 2. sacred. ਉਦਾਹਰਨਾ: 1. ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥ Raga Sireeraag 1, Asatpadee 15, 3:1 (P: 63). 2. ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥ Raga Aaasaa 1, Vaar 15, Salok, 1, 2:3 (P: 471).
|
SGGS Gurmukhi-English Dictionary |
1. son. 2. sacred.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਪੁਤ੍ਰ. “ਧੀਆ ਪੂਤ ਸੰਜੋਗੁ.” (ਸ੍ਰੀ ਅ: ਮਃ ੧) “ਕਾਹੇ ਪੂਤ ਝਗਰਤ ਹਉ ਸੰਗਿ ਬਾਪ?” (ਸਾਰ ਮਃ ੪) 2. ਚੇਲਾ. ਨਾਦੀ ਪੁਤ੍ਰ. “ਗੋਰਖ ਪੂਤ ਲੁਹਾਰੀਪਾ ਬੋਲੈ.” (ਸਿਧਗੋਸਟਿ) 3. ਸੰ. ਵਿ. ਪਵਿਤ੍ਰ. “ਤਗੁ ਨ ਤੂਟਸਿ ਪੂਤ.” (ਵਾਰ ਆਸਾ) 4. ਸਾਫ। 5. ਨਾਮ/n. ਸਤ੍ਯ. ਸੱਚ। 6. ਕੁਸ਼ਾ. ਦੱਭ। 7. ਸ਼ੰਖ। 8. ਪਲਾਸ਼. ਢੱਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|