Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pooran⒰. 1. ਪੂਰੀ, ਪ੍ਰਾਪਤ। 2. ਸਰਬ ਗੁਣ ਭਰਪੂਰ (ਪ੍ਰਭੂ)। 3. ਮੁਕੰਮਲ, ਸੰਪੂਰਨ। 4. ਵਿਆਪਕ, ਭਰਪੂਰ। 5. ਸੰਪੂਰਨਤਾ/ਪੂਰਨਤਾ ਦੀ ਪਦਵੀ। 1. realized. 2. The perfect Lord. 3. perfect man. 4. perfect, present. 5. perfection. ਉਦਾਹਰਨਾ: 1. ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥ Raga Maajh 5, 32, 2:3 (P: 104). 2. ਪੂਰਿ ਰਹਿਓ ਪੂਰਨੁ ਸਭ ਠਾਇ ॥ Raga Gaurhee 5, Sukhmanee 16, 4:6 (P: 284). 3. ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥ Raga Gaurhee 5, Thitee, 16 Salok:1 (P: 300). 4. ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹਦਿਸ ਪੂਰਨੁ ਸਦ ਸਦਾ ॥ Raga Aaasaa 5, Chhant 7, 1:4 (P: 457). 5. ਬਚਨੀ ਤੋਰ ਮੋਰ ਮਨੁ ਮਾਨੈ ਜਨ ਕਉ ਪੂਰਨੁ ਦੀਜੈ ॥ Raga Dhanaasaree Ravidas, 1, 1:2 (P: 694).
|
|