Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pooranaᴺ. 1. ਪੂਰਨ/ਮੁਕੰਮਲ। 2. ਵਿਆਪਕ। 1. perfect. 2. all embracing. ਉਦਾਹਰਨਾ: 1. ਖਟ ਲਖੵਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ ॥ (ਪੂਰਨ ਪੁਰਖ). Salok Sehaskritee, Gur Arjan Dev, 40:7 (P: 1357). 2. ਸੁਭੰਤ ਤੁਯੰ ਅਚੁਤ ਗੁਣਗੵੰ ਪੂਰਨੰ ਬਹੁ ਲੋ ਕ੍ਰਿਪਾਲਾ ॥ Salok Sehaskritee, Gur Arjan Dev, 5:1 (P: 1354).
|
|