Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poorab⒤. ਪਹਿਲੀ ਭਾਵ ਰਜ਼ਾ ਤੋਂ, ਧੁਰੋਂ, ਮੁੱਢ ਤੋਂ। preordained. ਉਦਾਹਰਨ: ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥ Raga Gaurhee 4, Sohlay, 4, 1:2 (P: 13). ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣ ਹਾਰੁ ॥ (ਧੁਰੋਂ ਲਿਖਿਆ). Raga Sireeraag 3, 36, 3:4 (P: 27).
|
Mahan Kosh Encyclopedia |
ਪੂਰਵ ਕਾਲ ਵਿੱਚ। 2. ਪੂਰਵ ਤੋਂ. “ਜੇ ਹੋਵੈ ਪੂਰਬਿ ਲਿਖਿਆ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|