Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Poor⒰. 1. ਬੇੜੀ ਵਿਚ ਇਕ ਸਮੇਂ ਬੈਠ ਕੇ ਪਾਰ ਲਗਨ ਵਾਲਾ ਜਨ ਸਮੂਹ। 2. ਪੂਰੀ ਕਰੋ। 1. boatful. 2. fulfil. ਉਦਾਹਰਨਾ: 1. ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥ Raga Sireeraag 1, 15, 1:3 (P: 19). ਕੁੜੂ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥ (ਜਨ ਸਮੂਹ). Raga Aaasaa 1, Vaar 10ਸ, 1, 1:8 (P: 468). 2. ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥ Raga Bilaaval 5, 42, 2:2 (P: 811).
|
SGGS Gurmukhi-English Dictionary |
1. boatful. 2. fulfil.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪੂਰ 1. “ਦੁਬਿਧਾ ਡੋਬੇ ਪੂਰੁ.” (ਸ੍ਰੀ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|