Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pooᴺg-ṛaa. ਪੁੱਤਰ। child, son. ਉਦਾਹਰਨ: ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ Raga Bhairo, Naamdev, 10, 7:1 (P: 1165).
|
SGGS Gurmukhi-English Dictionary |
child, son.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪੂੰਗਰਾ) ਪਯ ਗ੍ਰਾਹਕ. ਦੁੱਧ ਪੀਣ ਵਾਲਾ ਬੱਚਾ। 2. ਪੁੰਗਾਤ੍ਰਜ. ਪੁਤ੍ਰ. ਬੇਟਾ. “ਕਬੀਰ ਪੂੰਗਰਾ ਰਾਮ ਅਲਹ ਕਾ.” (ਪ੍ਰਭਾ ਕਬੀਰ) “ਨ ਹਉ ਤੇਰਾ ਪੂੰਗੜਾ, ਨ ਤੂ ਮੇਰੀ ਮਾਇ.” (ਭੈਰ ਨਾਮਦੇਵ) 3. ਦੇਖੋ- ਪੁੰਗਵ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|