Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pékʰaṫ. 1. ਵੇਖਣ ਨਾਲ, ਵੇਖ ਕੇ, ਵੇਖਦਿਆਂ ਹੀ, ਦਰਸ਼ਨ ਕਰਦਿਆਂ। 2. ਵੇਖਣਾ। 3. ਵੇਖਦਿਆ ਵੇਖਦਿਆ। 1. beholding, seeking, looking. 2. see.3. looking on, seeing. ਉਦਾਹਰਨਾ: 1. ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥ Raga Sireeraag 5, 83, 3:1 (P: 47). ਦਰਸਨ ਪੇਖਤ ਸਭ ਦੁਖ ਪਰਹਰਿਆ ॥ Raga Gaurhee 5, 167, 4:2 (P: 217). 2. ਸੋ ਜਨ ਦੁਤਰੁ ਪੇਖਤ ਨਾਹੀ ॥ (ਔਖਿਆਈ ਨਹੀਂ ਵੇਖਦਾ). Raga Raamkalee 5, 53, 1:2 (P: 899). 3. ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ ॥ Raga Maaroo 5, 8, 1:2 (P: 1001). ਪੇਖਤ ਮਾਇਆ ਰੰਗ ਬਿਹਾਇ ॥ Raga Bhairo 5, 28, 2:1 (P: 1143).
|
|