Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Péd. 1. ਬੂਟਾ, ਦਰਖਤ। 2. ਮੂਲ, ਮੁਢ, ਅਰੰਭ। 1. treews, plants. 2. beginning. ਉਦਾਹਰਨਾ: 1. ਏਕੁ ਬਗੀਚਾ ਪੇਡ ਘਨ ਕਰਿਆ ॥ Raga Aaasaa 5, 56, 1:1 (P: 385). ਪਾਇਓ ਪੇਡ ਥਾਨਿ ਹਾਂ ॥ Raga Aaasaa 5, 158, 1:4 (P: 409). 2. ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥ Salok, Kabir, 153:1 (P: 1372).
|
SGGS Gurmukhi-English Dictionary |
[P. n.] (from H. Pera) tree
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਬਿਰਛ, ਜੋ ਸ਼ਾਖਾ ਕਰਕੇ ਪਰਿ-ਵ੍ਰਿਢ (ਘੇਰਿਆ ਹੋਇਆ) ਹੈ. “ਪੇਡ ਪਾਤ ਆਪਨ ਤੇ ਜਲੈ.” (ਵਿਚਿਤ੍ਰ) 2. ਮੂਲ. ਮੁੱਢ. ਆਰੰਭ. “ਜੈਸੀ ਉਪਜੀ ਪੇਡ ਤੇ, ਜਉ ਤੈਸੀ ਨਿਬਹੈ ਓੜਿ.” (ਸ. ਕਬੀਰ) 3. ਦੇਖੋ- ਪੇਡਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|