Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Péṛæ. 1. ਪਿੰਨੇ (ਮਹਾਨਕੋਸ਼/ਨਿਰਣੈ) ਵਸ ਵਿਚ, ਪੇਟੇ (ਸ਼ਬਦਾਰਥ, ਦਰਪਣ)। 2. ਪਲੇ, ਭਾਂਡੇ ਵਿਚ। 1. clod. 2. blessed with. ਉਦਾਹਰਨਾ: 1. ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮੑਿਆਰ ॥ Raga Aaasaa 1, Vaar 6, Salok, 1, 2:1 (P: 466). 2. ਜੇ ਫਿਰਿ ਮਿਠਾ ਪੇੜੈ ਪਾਇ ॥ Raga Saarang 4, Vaar 15, Salok, 1, 2:7 (P: 1243).
|
SGGS Gurmukhi-English Dictionary |
[P. v.] (associated with Paī) be brought under control, be subdued, be tamed
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਪਿੰਡ (ਪਿੰਨੇ) ਵਿੱਚ. “ਪੇੜੈ ਪਈ ਕੁਮ੍ਹਿਆਰ.” (ਵਾਰ ਆਸਾ) 2. ਪੱਲੇ. ਪਾਤ੍ਰ ਵਿੱਚ. “ਜੋ ਫਿਰਿ ਮਿਠਾ ਪੇੜੈ ਪਾਇ.” (ਮਃ ੧ ਵਾਰ ਸਾਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|