Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pækaabar. ਸੁਨੇਹਾ ਲਿਆਉਣ ਵਾਲੇ, ਪੈਗੰਬਰ। messengers. ਉਦਾਹਰਨ: ਸਵਾ ਲਾਖ ਪੈਕਾਬਰ ਤਾ ਕੋ ॥ Raga Bhairo, Kabir, 15, 1:2 (P: 1161).
|
Mahan Kosh Encyclopedia |
(ਪੈਕਾਂਬਰ) ਦੇਖੋ- ਪੈਗ਼ੰਬਰ. “ਪੀਰ ਪੈਕਾਬਰ ਅਉਲੀਏ.” (ਵਾਰ ਮਾਰੂ ੨ ਮਃ ੫) “ਪੀਰ ਪੈਕਾਂਬਰ ਸੇਖ.” (ਰਾਮ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|